Sudhbudh

ਭ੍ਰਿਸ਼ਟਾਚਾਰ ‘ਤੇ ਲੇਖ – Essay on Corruption in Punjabi

ਭ੍ਰਿਸ਼ਟਾਚਾਰ 'ਤੇ ਲੇਖ - Essay on Corruption in Punjabi 

ਭ੍ਰਿਸ਼ਟਾਚਾਰ ‘ਤੇ ਲੇਖ – Essay on Corruption in Punjabi 

ਸੁਧਬੁੱਧ ਵਿੱਚ ਤੁਹਾਡਾ ਸੁਆਗਤ ਹੈ, ਭ੍ਰਿਸ਼ਟਾਚਾਰ ਉੱਤੇ ਲੇਖ, ਪੰਜਾਬੀ ਵਿੱਚ ਭ੍ਰਿਸ਼ਟਾਚਾਰ ਉੱਤੇ ਲੇਖ (Essay on Corruption in Punjabi) ਇਸ ਪੋਸਟ ਵਿੱਚ ਕਲਾਸ 5, 6, 7, 8, 9, 10, 11 ਅਤੇ 12 ਦੇ ਵਿਦਿਆਰਥੀਆਂ ਲਈ ਦਿੱਤਾ ਗਿਆ ਹੈ। Punjabi Essay on Bhrashtachar, ਭ੍ਰਿਸ਼ਟਾਚਾਰ, Punjabi Essay for Class 10, Class 12 ,B.A Students and Competitive Examinations ਦੇ ਵਿਦਿਆਰਥੀਆਂ ਵਾਸਤੇ ਵੀ ਲਾਹੇਵੰਦ ਹੈ ਉਹ ਵੀ ਕੁਝ ਪੁਆਇੰਟ ਇਸ ਨਿਬੰਧ ਵਿਚੋਂ ਲੈ ਸਕਦੇ ਹਨ 

ਮਨੁੱਖ ਵਿੱਚ ਮਨੁੱਖਤਾ ਦੇ ਗੁਣਾਂ ਵਿੱਚ ਕਰਤੱਵਤਾ, ਹਮਦਰਦੀ, ਪਰਉਪਕਾਰ ਅਤੇ ਸਚਿਆਈ ਪ੍ਰਮੁੱਖ ਹਨ। ਜਿਸ ਮਨੁੱਖ ਵਿਚ ਇਹ ਗੁਣ ਹਨ, ਉਸ ਨੂੰ ਗੁਣਵਾਨ ਕਿਹਾ ਜਾਂਦਾ ਹੈ। ਇਸ ਦੇ ਵਿਰੁੱਧ ਵਿਹਾਰ ਕਰਨ ਵਾਲੇ ਨੂੰ ਭ੍ਰਿਸ਼ਟ ਵਿਅਕਤੀ ਕਿਹਾ ਜਾਂਦਾ ਹੈ। ਭ੍ਰਿਸ਼ਟਾਚਾਰ ਦੀ ਸਮੱਸਿਆ (ਸਾਡੇ ਦੇਸ਼ ਵਿੱਚ ਪਹਿਲਾਂ ਸੀ ਪਰ ਅੱਜ ਕੱਲ੍ਹ ਇਹ ਇੱਕ ਭਖਦੀ ਸਮੱਸਿਆ ਬਣ ਗਈ ਹੈ।

ਭ੍ਰਿਸ਼ਟਾਚਾਰ ਨੇ ਸਾਡੇ ਸਮਾਜ ਅਤੇ ਮਨੁੱਖ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਭ੍ਰਿਸ਼ਟਾਚਾਰ ਰਿਸ਼ਵਤਖੋਰੀ ਅਤੇ ਬੇਈਮਾਨੀ ਦਾ ਸਮਾਨਾਰਥੀ ਹੈ।ਇਸ ਸਭ ਦੇ ਪਿੱਛੇ ਵੱਧ ਤੋਂ ਵੱਧ ਪੈਸਾ ਕਮਾਉਣ ਦੀ ਲਾਲਸਾ ਹੈ।

ਭ੍ਰਿਸ਼ਟਾਚਾਰ ਦੀਆਂ ਪ੍ਰਮੁੱਖ ਉਦਾਹਰਣਾਂ | Essay on Corruption in Punjabi 

ਮਿਲਾਵਟ – ਭ੍ਰਿਸ਼ਟਾਚਾਰ ਵਿੱਚ ਮਿਲਾਵਟ ਵਰਗੇ ਕੁਕਰਮ ਵੀ ਸ਼ਾਮਲ ਹਨ। ਜਿਵੇਂ ਕਈ ਲੋਕ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਕਰਦੇ ਹਨ।

ਕਾਲਾਬਾਜ਼ਾਰੀ – ਆਮ ਜਨਤਾ ਦਾ ਸਮਾਨ ਘੱਟ ਕੀਮਤ ‘ਤੇ ਖਰੀਦ ਕੇ ਆਪਣੇ ਗੋਦਾਮਾਂ ਵਿਚ ਭਰਨਾ ਅਤੇ ਜਦੋਂ ਉਸ ਵਸਤੂ ਦੀ ਮੰਡੀ ਵਿਚ ਕਮੀ ਹੋ ਜਾਂਦੀ ਹੈ ਤਾਂ ਉਸ ਨੂੰ ਮਨਮਾਨੇ ਭਾਅ ‘ਤੇ ਵੇਚਣਾ, ਇਸ ਨੂੰ ਕਾਲਾਬਾਜ਼ਾਰੀ ਕਿਹਾ ਜਾਂਦਾ ਹੈ, ਜੋ ਇਕ ਕਿਸਮ ਦਾ ਭ੍ਰਿਸ਼ਟਾਚਾਰ ਹੈ।

ਰਿਸ਼ਵਤਖੋਰੀ – ਅਕਸਰ ਲੋਕ ਆਪਣੇ ਕੰਮ ਕਰਵਾਉਣ ਲਈ ਕਿਸੇ ਦਫਤਰ ਜਾਂਦੇ ਹਨ, ਜਿੱਥੇ ਸਬੰਧਤ ਅਧਿਕਾਰੀ ਉਸ ਕੰਮ ਨੂੰ ਕਰਨ ਦੇ ਬਦਲੇ ਪੈਸੇ ਦੀ ਮੰਗ ਕਰਦੇ ਹਨ, ਜੋ ਕਿ ਰਿਸ਼ਵਤ ਹੈ, ਇਹ ਸਮੱਸਿਆ ਸਾਡੇ ਸਮਾਜ ਵਿੱਚ ਬਹੁਤ ਵੱਡੇ ਪੱਧਰ ‘ਤੇ ਸ਼ਾਮਲ ਹੈ।

ਘੁਟਾਲਾ – ਜੇਕਰ ਕਿਸੇ ਸੰਸਥਾ ਵਿੱਚ ਕਿਸੇ ਵਸਤੂ ਦੀ ਖਰੀਦਦਾਰੀ ਲਈ ਕਿਸੇ ਅਧਿਕਾਰੀ ਦੀ ਜ਼ਿੰਮੇਵਾਰੀ ਲਗਾਈ ਜਾਂਦੀ ਹੈ, ਜੇਕਰ ਉਹ ਵਿਅਕਤੀ ਸੰਸਥਾ ਨੂੰ ਕੀਮਤ ਤੋਂ ਵੱਧ ਦਾ ਬਿੱਲ ਦਿੰਦਾ ਹੈ ਅਤੇ ਵਿਚਕਾਰਲਾ ਪੈਸਾ ਆਪਣੇ ਕੋਲ ਰੱਖਦਾ ਹੈ, ਤਾਂ ਇਹ ਇੱਕ ਘੁਟਾਲਾ ਹੈ।

ਰਿਸ਼ਵਤਖੋਰ ਅਤੇ ਭ੍ਰਿਸ਼ਟ ਅਧਿਕਾਰੀਆਂ ਬਾਰੇ ਕੋਈ ਵੀ ਬੁਰਾ ਨਹੀਂ ਜਾਣਦਾ ਕਿਉਂਕਿ ਉਨ੍ਹਾਂ ਨੂੰ ਕੁਝ ਸਿਆਸਤਦਾਨਾਂ ਦਾ ਆਸ਼ੀਰਵਾਦ ਮਿਲਦਾ ਹੈ। ਬੋਫੋਰਸ ਦਲਾਲੀ, ਯੂਰੀਆ ਘੁਟਾਲਾ ਅਤੇ ਕਾਰਗਿਲ ਵਿੱਚ ਤਾਬੂਤ ਦੀ ਖਰੀਦ ਦੇਸ਼ ਦਾ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਹੈ। ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦੀ ਸਮੱਸਿਆ ਆਪਣੇ ਸਿਖਰ ‘ਤੇ ਹੈ, ਇਸ ਨੂੰ ਸਿਰਫ਼ ਕਾਨੂੰਨੀ ਤਰੀਕੇ ਨਾਲ ਹੱਲ ਨਹੀਂ ਕੀਤਾ ਜਾ ਸਕਦਾ।

ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਮਾਜ ਨੂੰ ਵੀ ਸਰਕਾਰਾਂ ਦਾ ਸਾਥ ਦੇਣਾ ਹੋਵੇਗਾ ਅਤੇ ਜਾਗਰੂਕਤਾ ਪੈਦਾ ਕਰਕੇ ਸਮਾਜ ਵਿੱਚ ਰੌਸ਼ਨੀ ਪੈਦਾ ਕਰਨੀ ਹੋਵੇਗੀ। ਸਰਕਾਰ ਨੂੰ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਨਿਯਮ ਬਣਾਉਣੇ ਹੋਣਗੇ ਅਤੇ ਭ੍ਰਿਸ਼ਟਾਚਾਰੀਆਂ ਨੂੰ ਸਖਤ ਸਜ਼ਾ ਦੇਣੀ ਹੋਵੇਗੀ ਤਾਂ ਜੋ ਭਵਿੱਖ ਵਿੱਚ ਅਜਿਹਾ ਨਾ ਕਰਨ ਅਤੇ ਜੋ ਹੋਰ ਭ੍ਰਿਸ਼ਟ ਅਧਿਕਾਰੀ ਹਨ ਉਹ ਸਿੱਖਿਆ ਪ੍ਰਾਪਤ ਕਰਨ।ਆਓ ਰਲ ਕੇ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਦੇਸ਼ ਬਣਾਈਏ।

भ्रष्टाचार पर निबंध – Essay on Corruption in Hindi

ਅਸੀਂ ਆਪਣੀ ਵੈੱਬਸਾਈਟ ‘ਤੇ ਕਲਾਸ 1, 2, 3, 4, 5, 6, 7, 8, 9, 10, 11, 12 ਅਤੇ ਕਾਲਜ ਦੇ ਵਿਦਿਆਰਥੀਆਂ ਲਈ ਵੱਖ-ਵੱਖ ਤਰ੍ਹਾਂ ਦੇ ਲੇਖ ਪ੍ਰਦਾਨ ਕਰ ਰਹੇ ਹਾਂ। ਇਸ ਕਿਸਮ ਦਾ ਲੇਖ ਤੁਹਾਡੇ ਬੱਚਿਆਂ ਅਤੇ ਵਿਦਿਆਰਥੀਆਂ ਦੀਆਂ ਵਾਧੂ ਪਾਠਕ੍ਰਮ ਗਤੀਵਿਧੀਆਂ ਜਿਵੇਂ: ਲੇਖ ਲਿਖਣ, ਬਹਿਸ ਮੁਕਾਬਲੇ ਅਤੇ ਚਰਚਾ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗਾ।

Share this:

' src=

Sudhbudh.com

Related posts.

Festivals of Punjab

Punjabi Essay on Festivals of Punjab

Punjabi essay on honesty

Punjabi Essay : ਚਰਿੱਤਰ ਦਾ ਨਿਰਮਾਣ ਕਰਦੀ ਹੈ ਇਮਾਨਦਾਰੀ | Essay on Honesty in Punjabi

ਕ੍ਰਿਸਮਸ ਦਾ ਤਿਉਹਾਰ | Christmas Essay Writing in Punjabi

ਪੰਜਾਬੀ ਲੇਖ : ਕ੍ਰਿਸਮਸ ਦਾ ਤਿਉਹਾਰ | Christmas Essay Writing in Punjabi

ਵਿਸ਼ਵ ਵਾਤਾਵਰਣ ਦਿਵਸ ਲੇਖ

ਪੰਜਾਬੀ ਦੇ ਲੇਖ : ਵਿਸ਼ਵ ਵਾਤਾਵਰਣ ਦਿਵਸ ਲੇਖ | Essay on world environment day in punjabi

ਸਮੇਂ ਦੀ ਕਦਰ ਲੇਖ

ਪੰਜਾਬੀ ਦੇ ਲੇਖ : ਸਮੇਂ ਦੀ ਕਦਰ ਵਿਸ਼ੇ ਤੇ ਲੇਖ ਲਿਖੋ – Punjabi essay on Samay di Kadar 

Essay Writing in Punjabi –ਪੰਜਾਬੀ ਵਿੱਚ ਲੇਖ ਲਿਖਣਾ – Punjabi Essay writing Introduction, Definition, Topics, Tips, and Example

Essay Writing in Punjabi –ਪੰਜਾਬੀ ਵਿੱਚ ਲੇਖ ਲਿਖਣਾ – Punjabi Essay writing Introduction, Definition, Topics, Tips, and Example

Leave a reply cancel reply.

Your email address will not be published. Required fields are marked *

Save my name, email, and website in this browser for the next time I comment.

  • Terms and Conditions

HindiVyakran

  • नर्सरी निबंध
  • सूक्तिपरक निबंध
  • सामान्य निबंध
  • दीर्घ निबंध
  • संस्कृत निबंध
  • संस्कृत पत्र
  • संस्कृत व्याकरण
  • संस्कृत कविता
  • संस्कृत कहानियाँ
  • संस्कृत शब्दावली
  • पत्र लेखन
  • संवाद लेखन
  • जीवन परिचय
  • डायरी लेखन
  • वृत्तांत लेखन
  • सूचना लेखन
  • रिपोर्ट लेखन
  • विज्ञापन

Header$type=social_icons

  • commentsSystem

Punjabi Essay on "Corruption", “ਭਿਸ਼ਟਾਚਾਰ ਤੇ ਪੰਜਾਬੀ ਲੇਖ”, “Bhrashtachar Lekh”, Punjabi Essay for Class 5, 6, 7, 8, 9 and 10

Essay on Corruption in Punjabi Language : In this article, we are providing  ਭਿਸ਼ਟਾਚਾਰ ਤੇ ਪੰਜਾਬੀ ਲੇਖ  for students. Punjabi Essay/Paragrap...

ਹਾਇ ਮਹਿੰਗਾਈਂ ! ਹਾਇ ਮਹਿੰਗਾਈ ! ਦੀ ਅਵਾਜ਼ ਅਸੀਂ ਰੋਜ਼ ਆਪਣੇ ਚੌਗਿਰਦੇ ਵਿੱਚ ਸੁਣਦੇ ਹਾਂ । ਹਰ ਨਵਾਂ ਬਜਟ ਕੀਮਤਾਂ ਵਿਚ ਕਈ ਗੁਣਾ ਵਧਾ ਲੈ ਆਉਂਦਾ ਹੈ । ਪਰ ਜੇ ਡੂੰਘੀ ਸੋਚ ਸੋਚੀਏ, ਗਹੁ ਨਾਲ ਵਿਚਾਰੀਏ ਤਾਂ ਇਹ ਮਹਿੰਗਾਈ ,ਕਿਹੜੀ ਜਨਤਾ ਲਈ ਹੈ ? ਜਿਹੜੀ ਕਿਰਤ ਵਿਚ ਵਿਸ਼ਵਾਸ ਕਰਦੀ ਹੈ, ਜਿਹੜੀ ਜਨਤਾ ਦਸਾਂ ਨਹੂਆਂ ਦੀ ਕਿਰਤ ਕਰ ਕੇ ਖਾਣਾ ਆਪਣਾ ਧਰਮ ਸਮਝਦੀ ਹੈ | ਅੱਜ ਹਰ ਘਰ ਵਿਚ ਰੰਗੀਨ ਟੀ.ਵੀ., ਏਅਕ ਕੰਡੀਸ਼ਨ, ਮਾਰੂਤੀ ਵੈਨ ਹਨ | ਕੀ ਇਹ ਕਿਰਤ ਦੀ ਕਮਾਈ ਵਿਚੋਂ ਬਣ ਸਕਦੀਆਂ ਹਨ ? ਨਹੀਂ ? ਜੇ ਅਜਿਹਾ ਹੋ ਸਕਦਾ ਤਾਂ ਮਹਿੰਗਾਈ ਦੀ ਹਾ-ਹਾ ਕਾਰ ਨਾ ਹੁੰਦੀ । ਇਹ ਸਭ ਕਾਲੇ | ਧਨ ਦੀ ਮਿਹਰਬਾਨੀ ਹੈ । ਇਹੋ ਭ੍ਰਿਸ਼ਟਾਚਾਰ ਹੈ । ਕਿਰਤ ਦੀ ਕਮਾਈ ਤੋਂ ਇਲਾਵਾ ਚੋਰੀ, ਰਿਸ਼ਵਤ ਅਤੇ ਬੇਈਮਾਨੀ ਤੋਂ ਇਕੱਠਾ ਕੀਤਾ ਧਨ ਭ੍ਰਿਸ਼ਟਾਚਾਰ ਕਹਿਲਾਂਦਾ ਹੈ ।

“ਦਾਦਾ ਬੜਾ ਨ ਭੈਯਾ, ਸਬ ਸੇ ਬੜਾ ਰੁਪਈਆ ਅੱਜ ਦੇ ਯੁਗ ਵਿਚ ਪੈਸੇ ਦੀ ਅਹਿਮੀਅਤ ਇੰਨੀ ਵੱਧ ਗਈ ਹੈ ਕਿ ਮਨੁੱਖ ਅੱਖ ਦੇ ਪੇਰੇ ਵਿਚ ਕਰੋੜਪਤੀ ਬਨਣਾ ਚਾਹੁੰਦਾ ਹੈ ।

ਅੱਜ ਕਿਸੇ ਵੀ ਦਫਤਰ ਵਿਚ ਜਾਓ, ਵੱਡੀ ਤੋਂ ਵੱਡੀ ਸਿਫਾਰਸ਼ ਲੈ ਜਾਓ, ਤੁਹਾਡਾ ਕੰਮ ਹੋਵੇਗਾ । ਰਿਸ਼ਵਤ ਦਿਓ, ਮਿੰਟਾਂ ਸਕਿੰਟਾਂ ਵਿਚ ਕੰਮ ਕਰਵਾ ਲਓ । ਬੱਚੇ ਨੂੰ ਨਰਸਰੀ ਵਿਚ ਦਾਖਿਲ ਕਰਵਾਉਣਾ ਹੈ, ਹਜ਼ਾਰਾਂ ਰੁਪਏ ਡੋਨੇਸ਼ਨ ਦਿਓ ਤੇ ਮਨਪਸੰਦ ਸਕੂਲ ਵਿਚ ਦਾਖ਼ਲਾ ਲੈ ਲਓ । ਇਹ ਤਾਂ ਉਹ ਰੂਪ ਹੈ ਜਿਸ ਨੂੰ ਅਸੀਂ ਰਿਸ਼ਤਵ ਜਾਂ ਚਾਂਦੀ ਦੀ ਜੁੱਤੀ ਕਹਿੰਦੇ ਹਾਂ | ਪਰ ਵਪਾਰ ਵਿਚ ਵੀ ਭ੍ਰਿਸ਼ਟਾਚਾਰ ਦੀ ਕਮੀ ਨਹੀਂ । ਘਿਓ ਵਿਚ ਰਸ, ਮਸਾਲੇ ਵਿਚ ਨਿੰਦ, ਕਾਲੀ ਮਿਰਚ ਵਿਚ | ਪਪੀਡੇ ਦੇ ਬੀਜ, ਹਲਦੀ ਵਿਚ ਪੀਲਾ ਰੰਗ, ਤਾਜ਼ੀ ਸਬਜ਼ੀ ਵਿਚ ਬਾਈ ਸਬਜ਼ੀ ਕੋਈ ਵੀ ਚੀਜ਼ ਸਾਨੂੰ ਸਾਫ ਤੇ ਸ਼ੁੱਧ ਨਹੀਂ ਮਿਲਦੀ । ਇਥੋਂ ਤਕ ਮਰੀਜ਼ ਦੀ ਤੰਦਰੁਸਤੀ ਲਈ ਖਰੀਦੀ ਦਵਾਈਆਂ ਵਿਚ ਵੀ ਮਿਲਾਵਟ ਕਰਨ ਦੀ ਕਸਰ ਨਹੀਂ ਛੱਡੀ ਜਾਂਦੀ | ਸ਼ਾਇਦ ਇਸ ਸਮੇਂ ਦੀ ਹੀ ਤਸਵੀਰ ਗੁਰੂ ਨਾਨਕ ਦੇਵ ਜੀ ਨੇ ਪੇਸ਼ ਕੀਤੀ ਸੀ-

“ਸ਼ਰਮ ਧਰਮ ਦੋਇ ਛੁਪ ਖਲੋਏ, ਕੂੜ ਫਿਰੇ ਪ੍ਰਧਾਨ ਹੈ ਲਾਲੋ । 

ਜੇ ਅਸੀਂ ਭਾਰਤ ਦੀ ਉੱਨਤੀ ਚਾਹੁੰਦੇ ਹਾਂ, ਸਮਾਜਵਾਦ ਲਿਆਉਣਾਂ ਚਾਹੁੰਦੇ ਹਾਂ ਤਾਂ ਭ੍ਰਿਸ਼ਟਾਚਾਰ ਨੂੰ ਜੜੋ ਪੁੱਟ ਸੁੱਟਣਾ ਪਵੇਗਾ । ਜਿਸ ਦੇ ਲਈ ਕ੍ਰਾਂਤੀ ਦੀ ਲੋੜ ਹੈ | ਸਰਕਾਰ ਵਲੋਂ ਅੰਦਰੂਨੀ ਸਥਿੱਤੀ ਦੇ ਸੁਧਾਰ , ਲਈ ਅਜਿਹੇ ਲੋਕਾਂ ਦੇ ਵਿਰੁੱਧ ਕਦਮ ਚੁੱਕਣੇ ਚਾਹੀਦੇ ਹਨ ਜੋ ਦੇਸ਼ ਦੇ ਲੋਕਾਂ ਦੀ ਜਾਨਾਂ ਤੇ ਉਹਨਾਂ ਦੀ ਉਮੀਦਾਂ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਂਦੇ ਹਨ । ਅਜਿਹੇ ਮਿਲਾਵਟ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ, ਪ੍ਰਸ਼ਾਸਨ ਵਿਚ ਰਿਸ਼ਵਤ ਦੇ ਕੇਜ ਨੂੰ ਖਤਮ ਕਰਨ ਲਈ ਪਿਆਰ ਜਾਂ ਸਜ਼ਾ ਦੀ ਸਹਾਇਤਾ ਲੈਵੇ।

ਇਸ ਕੋਹੜ ਨੂੰ ਹਮੇਸ਼ਾ ਲਈ ਖਤਮ ਕਰਨਾ ਬਹੁਤ ਜਰੂਰੀ ਹੈ ਤਾਂ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ ।

Twitter

100+ Social Counters$type=social_counter

  • fixedSidebar
  • showMoreText

/gi-clock-o/ WEEK TRENDING$type=list

  • गम् धातु के रूप संस्कृत में – Gam Dhatu Roop In Sanskrit गम् धातु के रूप संस्कृत में – Gam Dhatu Roop In Sanskrit यहां पढ़ें गम् धातु रूप के पांचो लकार संस्कृत भाषा में। गम् धातु का अर्थ होता है जा...
  • दो मित्रों के बीच परीक्षा को लेकर संवाद - Do Mitro ke Beech Pariksha Ko Lekar Samvad Lekhan दो मित्रों के बीच परीक्षा को लेकर संवाद लेखन : In This article, We are providing दो मित्रों के बीच परीक्षा को लेकर संवाद , परीक्षा की तैयार...

' border=

RECENT WITH THUMBS$type=blogging$m=0$cate=0$sn=0$rm=0$c=4$va=0

  • 10 line essay
  • 10 Lines in Gujarati
  • Aapka Bunty
  • Aarti Sangrah
  • Akbar Birbal
  • anuched lekhan
  • asprishyata
  • Bahu ki Vida
  • Bengali Essays
  • Bengali Letters
  • bengali stories
  • best hindi poem
  • Bhagat ki Gat
  • Bhagwati Charan Varma
  • Bhishma Shahni
  • Bhor ka Tara
  • Boodhi Kaki
  • Chandradhar Sharma Guleri
  • charitra chitran
  • Chief ki Daawat
  • Chini Feriwala
  • chitralekha
  • Chota jadugar
  • Claim Kahani
  • Dairy Lekhan
  • Daroga Amichand
  • deshbhkati poem
  • Dharmaveer Bharti
  • Dharmveer Bharti
  • Diary Lekhan
  • Do Bailon ki Katha
  • Dushyant Kumar
  • Eidgah Kahani
  • Essay on Animals
  • festival poems
  • French Essays
  • funny hindi poem
  • funny hindi story
  • German essays
  • Gujarati Nibandh
  • gujarati patra
  • Guliki Banno
  • Gulli Danda Kahani
  • Haar ki Jeet
  • Harishankar Parsai
  • hindi grammar
  • hindi motivational story
  • hindi poem for kids
  • hindi poems
  • hindi rhyms
  • hindi short poems
  • hindi stories with moral
  • Information
  • Jagdish Chandra Mathur
  • Jahirat Lekhan
  • jainendra Kumar
  • jatak story
  • Jayshankar Prasad
  • Jeep par Sawar Illian
  • jivan parichay
  • Kashinath Singh
  • kavita in hindi
  • Kedarnath Agrawal
  • Khoyi Hui Dishayen
  • Kya Pooja Kya Archan Re Kavita
  • Madhur madhur mere deepak jal
  • Mahadevi Varma
  • Mahanagar Ki Maithili
  • Main Haar Gayi
  • Maithilisharan Gupt
  • Majboori Kahani
  • malayalam essay
  • malayalam letter
  • malayalam speech
  • malayalam words
  • Mannu Bhandari
  • Marathi Kathapurti Lekhan
  • Marathi Nibandh
  • Marathi Patra
  • Marathi Samvad
  • marathi vritant lekhan
  • Mohan Rakesh
  • Mohandas Naimishrai
  • MOTHERS DAY POEM
  • Narendra Sharma
  • Nasha Kahani
  • Neeli Jheel
  • nursery rhymes
  • odia letters
  • Panch Parmeshwar
  • panchtantra
  • Parinde Kahani
  • Paryayvachi Shabd
  • Poos ki Raat
  • Portuguese Essays
  • Punjabi Essays
  • Punjabi Letters
  • Punjabi Poems
  • Raja Nirbansiya
  • Rajendra yadav
  • Rakh Kahani
  • Ramesh Bakshi
  • Ramvriksh Benipuri
  • Rani Ma ka Chabutra
  • Russian Essays
  • Sadgati Kahani
  • samvad lekhan
  • Samvad yojna
  • Samvidhanvad
  • Sandesh Lekhan
  • sanskrit biography
  • Sanskrit Dialogue Writing
  • sanskrit essay
  • sanskrit grammar
  • sanskrit patra
  • Sanskrit Poem
  • sanskrit story
  • Sanskrit words
  • Sara Akash Upanyas
  • Savitri Number 2
  • Shankar Puntambekar
  • Sharad Joshi
  • Shatranj Ke Khiladi
  • short essay
  • spanish essays
  • Striling-Pulling
  • Subhadra Kumari Chauhan
  • Subhan Khan
  • Suchana Lekhan
  • Sudha Arora
  • Sukh Kahani
  • suktiparak nibandh
  • Suryakant Tripathi Nirala
  • Swarg aur Prithvi
  • Tasveer Kahani
  • Telugu Stories
  • UPSC Essays
  • Usne Kaha Tha
  • Vinod Rastogi
  • Vrutant lekhan
  • Wahi ki Wahi Baat
  • Yahi Sach Hai kahani
  • Yoddha Kahani
  • Zaheer Qureshi
  • कहानी लेखन
  • कहानी सारांश
  • तेनालीराम
  • मेरी माँ
  • लोककथा
  • शिकायती पत्र
  • हजारी प्रसाद द्विवेदी जी
  • हिंदी कहानी

RECENT$type=list-tab$date=0$au=0$c=5

Replies$type=list-tab$com=0$c=4$src=recent-comments, random$type=list-tab$date=0$au=0$c=5$src=random-posts, /gi-fire/ year popular$type=one.

' border=

  • अध्यापक और छात्र के बीच संवाद लेखन - Adhyapak aur Chatra ke Bich Samvad Lekhan अध्यापक और छात्र के बीच संवाद लेखन : In This article, We are providing अध्यापक और विद्यार्थी के बीच संवाद लेखन and Adhyapak aur Chatra ke ...

Join with us

Footer Logo

Footer Social$type=social_icons

  • loadMorePosts

Punjabi Essay on Corruption | Bhrashtachar- ਭ੍ਰਿਸ਼ਟਾਚਾਰ ਤੇ ਲੇਖ

In this article, we are providing information about Corruption in Punjabi. Essay on Corruption in Punjabi. ਭ੍ਰਿਸ਼ਟਾਚਾਰ ਤੇ ਲੇਖ, Corruption Paragraph, Speech in Punjabi. ਸਮਾਜ ਵਿੱਚੋਂ ਭ੍ਰਿਸ਼ਟਾਚਾਰ ਕਿਵੇਂ ਦੂਰ ਕੀਤਾ ਜਾਵੇ ?

Punjabi Essay on Corruption | Bhrashtachar

ਭ੍ਰਿਸ਼ਟਾਚਾਰ ਤੇ ਲੇਖ

ਅੱਜ ਸਾਡਾ ਦੇਸ ਵਿਕਾਸ ਦੀਆਂ ਉਚੇਰੀਆਂ ਮੰਜ਼ਲਾਂ ਸਰ ਕਰ ਰਿਹਾ ਹੈ। ਸਾਡੇ ਦੇਸ ਨੇ ਲਗਪਗ ਸਾਰੇ ਹੀ ਖੇਤਰਾਂ ਵਿੱਚ ਬਹੁਤ ਮੱਲਾਂ ਮਾਰ ਕੇ ਆਪਣਾ ਨਾਂ ਵਿਸ਼ਵ ਭਰ ਵਿੱਚ ਚਮਕਾਇਆ ਹੈ। ਜਦੋਂ ਤੋਂ ਸਾਡਾ ਦੇਸ਼ ਅਜ਼ਾਦ ਹੋਇਆ ਹੈ ਇੱਥੇ ਸਮੇਂ-ਸਮੇਂ ਬਣਦੀਆਂ ਸਰਕਾਰਾਂ ਨੇ ਹਰ ਖੇਤਰ ਵਿੱਚ ਪੰਜ ਸਾਲਾ ਯੋਜਨਾਵਾਂ ਰਾਹੀਂ ਬੇਮਿਸਾਲ ਤਰੱਕੀ ਕੀਤੀ ਹੈ। ਪਰ ਅਸੀਂ ਵੇਖਦੇ ਹਾਂ ਕਿ ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਖ਼ਬਰਾਂ ਨਿਰੰਤਰ ਆ ਰਹੀਆਂ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਾਡੇ ਦੇਸ ਵਿੱਚ ਘੁਟਾਲਿਆਂ ਦੀ ਇੱਕ ਲੜੀ ਹੀ ਸਾਹਮਣੇ ਆ ਰਹੀ ਹੈ। ਇਹ ਘੋਟਾਲੇ ਬਹੁਤ ਹੀ ਵੱਡੇ ਹਨ ਜਿਨ੍ਹਾਂ ਵਿੱਚ ਸਰਕਾਰੀ ਅਫ਼ਸਰਾਂ ਤੇ ਮੰਤਰੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਰਕਾਰ ਵਿੱਚ ਫੈਲੇ ਇਸ ਭ੍ਰਿਸ਼ਟਾਚਾਰ ਦਾ ਅਸਰ ਹੇਠਲੇ ਪੱਧਰ ਤੱਕ ਆ ਚੁੱਕਾ ਹੈ। ਅੱਜ ਆਮ ਮਨੁੱਖ ਨੂੰ ਆਪਣਾ ਛੋਟਾ ਮੋਟਾ ਕੰਮ ਵੀ ਕਰਵਾਉਣਾ ਪਵੇ ਤਾਂ ਚਾਂਦੀ ਦੀ ਜੁੱਤੀ ਮਾਰੇ ਬਿਨਾਂ ਕੋਈ ਕੰਮ ਨਹੀਂ ਹੁੰਦਾ। ਛੋਟੇ-ਵੱਡੇ ਦਫ਼ਤਰਾਂ ਦੇ ਮੁਲਾਜ਼ਮਾਂ, ਅਫ਼ਸਰਾਂ ਤੇ ਦਲਾਲਾਂ ਦੀ ਅਜਿਹੀ ਤਿਕੜੀ ਬਣੀ ਹੋਈ ਹੈ ਕਿ ਰਿਸ਼ਵਤ ਦਿੱਤਿਆਂ ਤੁਸੀਂ ਘਰ ਬੈਠੇ ਕੰਮ ਕਰਵਾ ਸਕਦੇ ਹੋ ਪਰ ਬਿਨਾਂ ਇਸ ਦੇ ਤੁਹਾਡੀ ਖੱਜਲ ਖੁਆਰੀ ਏਨੀ ਕਰਵਾਈ ਜਾਂਦੀ ਹੈ ਕਿ ਗੇੜੇ ਮਾਰ ਮਾਰ ਕੇ ਜੁੱਤੀਆਂ ਘਸ ਜਾਂਦੀਆਂ ਹਨ। ਇਸ ਲਈ ਆਮ ਮਨੁੱਖ ਇਹੋ ਸੋਚਦਾ ਹੈ ਕਿ ਅਜਿਹੀ ਪਰੇਸ਼ਾਨੀ ਨਾਲੋਂ ਤਾਂ ਪੈਸੇ ਦੇਣੇ ਹੀ ਠੀਕ ਹਨ। ਸਮਾਜ ਵਿੱਚੋਂ ਅਜਿਹਾ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਸਰਕਾਰ ਨੂੰ ਬਹੁਤ ਹੀ ਸਖ਼ਤ ਕਾਨੂੰਨ ਬਣਾ ਕੇ ਭ੍ਰਿਸ਼ਟਾਚਾਰੀਆਂ ਨੂੰ ਨਕੇਲ ਪਾਉਣੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਰਿਸ਼ਵਤਖੋਰ ਅਫ਼ਸਰਾਂ ਨੂੰ ਘਰ ਟੋਰ ਦਿੱਤਾ ਜਾਵੇ। ਇਸੇ ਤਰ੍ਹਾਂ ਇਸ ਤੰਤਰ ਨਾਲ ਜੁੜੇ ਦਲਾਲਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵੀ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ। ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਰ ਕੰਮ ਪੈਸੇ ਦੇ ਕੇ ਕਰਵਾਉਣ ਵਾਲੀ ਸੋਚ ਦਾ ਤਿਆਗ ਕਰਨ। ਇਸ ਤਰ੍ਹਾਂ ਅਸੀਂ ਸਾਰੇ ਰਲ ਕੇ ਹੀ ਇਸ ਕਲੰਕ ਤੋਂ ਛੁਟਕਾਰਾ ਪਾ ਸਕਦੇ ਹਾਂ। ਜੇਕਰ ਅਸੀਂ ਸੁਚੇਤ ਨਾ ਹੋਏ ਤਾਂ ਇਹ ਸਮੱਸਿਆ ਬਹੁਤ ਵਿਕਰਾਲ ਰੂਪ ਧਾਰਨ ਕਰ ਜਾਵੇਗੀ। ਇੰਜ ਇਸ ਸਰਾਪ ਤੋਂ ਬਚਣ ਲਈ ਹੁਣੇ ਕੁਝ ਕਰਨ ਦੀ ਲੋੜ ਹੈ।

Punjabi Essay list

ध्यान दें – प्रिय दर्शकों Punjabi Essay on Corruption  article  आपको अच्छा लगा तो जरूर शेयर करे ।

Leave a Comment Cancel Reply

Your email address will not be published. Required fields are marked *

ਭ੍ਰਸ਼ਟਾਚਾਰ: ਪੰਜਾਬੀ ਵਿਚ ਲੇਖ (Corruption Essay in Punjabi)

ਭ੍ਰਸ਼ਟਾਚਾਰ ਪ੍ਰਤੀ ਨਾਲ ਸਭ ਦੇ ਜੀਵਨ ਵਿਚ ਬੇਈਮਾਨੀ ਅਤੇ ਬਦਲੀ ਆ ਗਈ ਹੈ। ਭ੍ਰਸ਼ਟਾਚਾਰ ਨੂੰ ਪੰਜਾਬੀ ਵਿਚ ‘ਦਾਗ’ ਜਾਂ ‘ਗੰਦੀ ਰਸਮ’ ਵੀ ਕਿਹਾ ਜਾਂਦਾ ਹੈ। ਇਹ ਵਿਸ਼ੇਸ਼ ਤੌਰ ‘ਤੇ ਦੇਸ਼ ਦੀ ਤਰੱਕੀ ਵਿਚ ਵਧੇਰੇ ਬਾਧਾ ਬਣ ਚੁੱਕਾ ਹੈ ਅਤੇ ਸਮਾਜ ਵਿਚ ਭ੍ਰਸ਼ਟਾਚਾਰ ਨੂੰ ਰੋਕਣ ਲਈ ਅਜਿਹੀ ਯੋਜਨਾਵਾਂ ਦੀ ਲੋੜ ਹੈ ਜੋ ਸਿਰਫ ਸਰਕਾਰ ਦੇ ਅਧੀਨ ਨਹੀਂ ਹੈ ਬਲਕਿ ਉਸ ਸਮਾਜ ਵਿਚ ਰਹਿੰਦਾ ਹੈ। ਭ੍ਰਸ਼ਟਾਚਾਰ ਵਿਚ ਬਾਹਰੀ ਬਿਗੜ ਦਾ ਕਾਰਣ ਹੋਣਾ ਸੰਭਵ ਹੈ, ਪਰ ਇਸ ਵਿਚ ਅਪਨੇ ਆਪ ਨੂੰ ਪਰਿਚਿਤ ਕਰਨ ਵਾਲਿਆਂ ਸੰਘਟਨਾਵਾਂ ਦੀ ਭੂਮਿਕਾ ਵੀ ਹੁੰਦੀ ਹੈ। ਇਸ ਲੇਖ ਵਿਚ ਭ੍ਰਸ਼ਟਾਚਾਰ ਦੀ ਸਮੱਸਿਆ ਨੂੰ ਵਿਸ਼ੇਸ਼ ਵਿਚ ਵਿਵਰਣ ਕੀਤਾ ਗਿਆ ਹੈ ਅਤੇ ਇਸ ਨੂੰ ਰੋਕਣ ਲਈ ਲੋੜੀਂਦੀਆਂ ਯੋਜਨਾਵਾਂ ਦੀ ਵੀ ਚਰਚਾ ਕੀਤੀ ਗਈ ਹੈ।

ਭ੍ਰਸ਼ਟਾਚਾਰ ਦੇ ਨਾਲ ਲੋਕ ਬਹੁਤ ਪ੍ਰਭਾਵਿਤ ਹੋ ਗਏ ਹਨ। ਇਸ ਵਿਚ, ਲੋਕ ਸਿਰਫ ਨਿਜੀ ਲਾਭ ਲਈ ਅਪਨੇ ਕੰਮ ਦੇ ਨਿਰੀਖਣ ਨਹੀਂ ਕਰਦੇ ਹਨ ਬਲਕਿ ਉਨ੍ਹਾਂ ਨੂੰ ਪਰਿਸਥਿਤੀ ਸੁਧਾਰਨ ਲਈ ਸਰਕਾਰ ਦੇ ਅਧੀਨ ਸ਼ਿਕਾਯਤ ਕਰਨੀ ਚਾਹੀਦੀ ਹੈ। ਇਸ ਵਿਚ, ਪੁਲਿਸ ਅਫਸਰਾਂ, ਨ੍ਰੇਤਕਰਤਾਵਾਂ, ਸਰਕਾਰੀ ਅਧਿਕਾਰੀਆਂ ਅਤੇ ਰਾਜਨੀਤੀ ਨੇਤਾਂ ਸ਼ਾਮਲ ਹਨ। ਭ੍ਰਸ਼ਟਾਚਾਰ ਸਮਰੱਥਾ ਵਿਰੋਧੀ ਹੋ ਸਕਦਾ ਹੈ ਜੇਕਰ ਲੋਕਾਂ ਨੂੰ ਆਪਣੇ ਅਧਿਕਾਰਾਂ ਅਤੇ ਫੈਸਲਿਆਂ ਦੀ ਸ਼ਕਤੀ ਦਿੱਤੀ ਜਾਵੇ ਅਤੇ ਸਰਕਾਰ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਫੈਸਲਿਆਂ ਨੂੰ ਸਹੀ ਤਰੀਕੇ ਨਾਲ ਵਰਤਣ ਲਈ ਪ੍ਰੇਰਿਤ ਕੀਤਾ ਜਾਵੇ।

ਭ੍ਰਸ਼ਟਾਚਾਰ ਦੀ ਸਮੱਸਿਆ ਵਿਚ ਸਭ ਤੋਂ ਜਿਆਦਾ ਨੁਕਸਾਨ ਨਾਗਰਿਕ ਹੁੰਦੇ ਹਨ। ਭ੍ਰਸ਼ਟਾਚਾਰ ਦੀ ਸਮੱਸਿਆ ਵਿਚ ਲੋਕਾਂ ਨੂੰ ਜ਼ਿੰਦਗੀ ਦੀ ਅਤੇ ਕੰਮ ਦੀ ਚਿੰਤਾ ਦੀ ਵਿਵਸਥਾ ਹੁੰਦੀ ਹੈ। ਸਭ ਤੋਂ ਵੱਡੀ ਚਿੰਤਾ ਹੈ ਸਿਰਫ ਅਧਿਕਾਰੀਆਂ ਦੀ ਭ੍ਰਸ਼ਟਾਚਾਰ ਹੀ ਨਹੀਂ, ਬਲਕਿ ਭ੍ਰਸ਼ਟਾਚਾਰ ਵਿਚ ਸਾਰੇ ਪਰਿਵਾਰ ਦਾ ਅਸਰ ਪੈਂਦਾ ਹੈ ਕਿਉਂਕਿ ਉਹ ਅਧਿਕਾਰੀਆਂ ਤੋਂ ਪਰਿਵਾਰਾਂ ਦੀ ਭ੍ਰਸ਼ਟਾਚਾਰ ਵਿਚ ਸ਼ਾਮਲ ਹੁੰਦੇ ਹਨ।

ਭ੍ਰਸ਼ਟਾਚਾਰ ਨੂੰ ਸਮੁੱਚੀ ਤੌਰ ‘ਤੇ ਰੋਕਣ ਲਈ ਕਈ ਕਦਮ ਚੁੱਕੇ ਗਏ ਹਨ। ਇਸ ਨੂੰ ਨੂਂਹ ਤੋਂ ਬਾਹਰ ਲਾਉਣ ਦੇ ਲਈ ਇਹ ਲੋਕਤੰਤਰ ਅਤੇ ਅਧਿਕਾਰੀ ਨੂੰ ਚੰਗਾ ਸਿਖਲਾਈ ਜਾ ਰਹੀ ਹੈ। ਸਰਕਾਰ ਨੇ ਵੈਬਸਾਈਟ ਦੁਆਰਾ ਲੋਕਾਂ ਨੂੰ ਸਥਿਤੀ ਸੰਬੰਧੀ ਜਾਣਕਾਰੀ ਪ੍ਰਦਾਨ ਕਰਦੀ ਹੈ ਜਿਸ ਨਾਲ ਲੋਕ ਆਪਣੀ ਸਥਿਤੀ ਨੂੰ ਨੂੰਹ ਤੋਂ ਬਾਹਰ ਲਿਆ ਸਕਦੇ ਹਨ। ਇਸ ਲੇਖ ਵਿਚ ਭ੍ਰਸ਼ਟਾਚਾਰ ਨੂੰ ਰੋਕਣ ਲਈ ਹਾਲੇ ਹੋ ਰਹੀਆਂ ਯੋਜਨਾਵਾਂ ਦੀ ਵੀ ਚਰਚਾ ਕੀਤੀ ਗਈ ਹੈ ਜੋ ਭ੍ਰਸ਼ਟਾਚਾਰ ਨੂੰ ਸਮਾਪਤ ਕਰਨ ਲਈ ਬਣਾਈ ਗਈ ਹਨ।

ਸਾਡੇ ਦੇਸ਼ ਵਿਚ ਭ੍ਰਸ਼ਟਾਚਾਰ ਦਾ ਮੁੱਦਾ ਅਜਿਹਾ ਹੈ ਜਿਸ ਨਾਲ ਇਸ ਦੇਸ਼ ਦੇ ਵਿਕਾਸ ਨੂੰ ਬਾਧਾ ਪੈਂਦਾ ਹੈ। ਇਸ ਨਾਲ, ਸਰਕਾਰ ਦੇ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਭ੍ਰਸ਼ਟਾਚਾਰ ਦੀ ਸਮਰੱਥਾ ਵਿਰੋਧੀ ਬਣਾਉਣ ਲਈ ਜਾਣਕਾਰੀ ਸਾਂਝੀ ਕਰਨ ਲਈ ਇਸ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਅਤੇ ਸਮਾਜ ਦੀ ਮਿਲੀਭਗਤ ਦੀ ਲੋੜ ਹੈ। ਸਾਡੇ ਦੇਸ਼ ਵਿਚ ਭ੍ਰਸ਼ਟਾਚਾਰ ਨੂੰ ਕੁੱਝ ਪ੍ਰਮੁੱਖ ਸਬੰਧੀ ਦੇ ਨਾਲ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਨੂੰ ਮੁੱਕਦਮਾ ਕੀਤਾ ਜਾ ਸਕੇ।

ਸਭ ਤੋਂ ਪਹਿਲਾਂ ਭ੍ਰਸ਼ਟਾਚਾਰ ਦੀ ਮਾਰ ਨੂੰ ਰੋਕਣ ਲਈ ਸਰਕਾਰ ਅਤੇ ਸਮਾਜ ਨੂੰ ਇਕੱਠਾ ਹੋਣਾ ਚਾਹੀਦਾ ਹੈ। ਲੋਕਾਂ ਦੀ ਸਹਾਇਤਾ ਅਤੇ ਇਸ਼ਤਿਹਾਰ ਨੂੰ ਪ੍ਰੋਤਸਾਹਿਤ ਕਰਨ ਵਾਲੀ ਪ੍ਰਮੁੱਖ ਭਾਵਨਾ ਹੋਣੀ ਚਾਹੀਦੀ ਹੈ। ਭ੍ਰਸ਼ਟਾਚਾਰ ਦੀ ਰੋਕਥਾਮ ਨੂੰ ਵਧਾਇਆ ਜਾ ਸਕਦਾ ਹੈ ਜੇਕਰ ਲੋਕ ਦਿੱਲੀ ਸਰਕਾਰ ਨਾਲ ਮਿਲਦੇ ਹਨ ਅਤੇ ਉਨ੍ਹਾਂ ਨੂੰ ਭ੍ਰਸ਼ਟਾਚਾਰ ਦੀ ਰੋਕਥਾਮ ਨੂੰ ਲੈ ਕੇ ਕੁਝ ਸਮਝਾਂ ਦਿੱਤੇ ਜਾਂਦੇ ਹਨ।

ਸਮੂਹ ਦੇਸ਼ ਵਿਚ ਭ੍ਰਸ਼ਟਾਚਾਰ ਦਾ ਮੁੱਦਾ ਹੈ ਅਤੇ ਇਸ ਨੂੰ ਦੁਰੁਤੱਖ ਤੌਰ ‘ਤੇ ਸਮਝਾਉਣ ਅਤੇ ਸਮਾਪਤ ਕਰਨ ਲਈ ਇਕੱਠਾ ਹੋਣ ਦੀ ਲੋੜ ਹੈ। ਲੋਕਾਂ ਨੂੰ ਸਮਝਾਉਣ ਲਈ ਹੀ ਸਮਾਜਿਕ ਮੀਡੀਆ ਦਾ ਪ੍ਰਭਾਵ ਅਤੇ ਇਸ਼ਤਿਹਾਰ ਦੇ ਨਾਲ ਭ੍ਰਸ਼ਟਾਚਾਰ ਦਾ ਖ਼ਿਲਾਫ ਪ੍ਰਚਾਰ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਲੋਕਾਂ ਦੀ ਚੇਤਨਾ ਬਢ਼ਾਉਣ ਲਈ ਵੀ ਕੁਝ ਕਦਮ ਉਠਾਣੇ ਚਾਹੀਦੇ ਹਨ ਤਾਂ ਕਿ ਭ੍ਰਸ਼ਟਾਚਾਰ ਨੂੰ ਸਮਾਪਤ ਕੀਤਾ ਜਾ ਸਕੇ।

ਭ੍ਰਸ਼ਟਾਚਾਰ ਦੀ ਸਮੱਸਿਆ ਨੂੰ ਸਮਾਪਤ ਕਰਨ ਲਈ ਸਮੂਹ ਦੇਸ਼ ਵਿਚ ਸਹਿਯੋਗ ਅਤੇ ਸਹਿਯੋਗ ਦੀ ਜ਼ਰੂਰਤ ਹੈ। ਲੋਕ ਦਿੱਲੀ ਸਰਕਾਰ ਨਾਲ ਮਿਲਦੇ ਹਨ ਅਤੇ ਉਨ੍ਹਾਂ ਨੂੰ ਭ੍ਰਸ਼ਟਾਚਾਰ ਦੀ ਰੋਕਥਾਮ ਨੂੰ ਲੈ ਕੇ ਕੁਝ ਸਮਝਾਂ ਦਿੱਤੇ ਜਾਂਦੇ ਹਨ। ਸਮੂਹ ਦੇਸ਼ ਵਿਚ ਭ੍ਰਸ਼ਟਾਚਾਰ ਨੂੰ ਸਮਾਪਤ ਕਰਨ ਦੀ ਲੋੜ ਹੈ ਅਤੇ ਇਸ ਨੂੰ ਦੁਰੁਤੱਖ ਤੌਰ ‘ਤੇ ਸਮਝਾਉਣ ਅਤੇ ਸਮਾਪਤ ਕਰਨ ਲਈ ਇਕੱਠਾ ਹੋਣ ਦੀ ਲੋੜ ਹੈ। ਲੋਕਾਂ ਨੂੰ ਸਮਝਾਉਣ ਲਈ ਹੀ ਸਮਾਜਿਕ ਮੀਡੀਆ ਦਾ ਪ੍ਰਭਾਵ ਅਤੇ ਇਸ਼ਤਿਹਾਰ ਦੇ ਨਾਲ ਭ੍ਰਸ਼ਟਾਚਾਰ ਦਾ ਖ਼ਿਲਾਫ ਪ੍ਰਚਾਰ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਲੋਕਾਂ ਦੀ ਚੇਤਨਾ ਬਢ਼ਾਉਣ ਲਈ ਵੀ ਕੁਝ ਕਦਮ ਉਠਾਣੇ ਚਾਹੀਦੇ ਹਨ ਤਾਂ ਕਿ ਭ੍ਰਸ਼ਟਾਚਾਰ ਨੂੰ ਸਮਾਪਤ ਕੀਤਾ ਜਾ ਸਕੇ।

  • Privacy Policy

Punjabi Grammar

  • ਪੰਜਾਬੀ-ਨਿਬੰਧ
  • Punjabi Grammar
  • ਪੰਜਾਬੀ-ਭਾਸ਼ਾ
  • ਪੰਜਾਬੀ ਪੇਪਰ
  • ਕਹਾਣੀਆਂ
  • ਵਿਆਕਰਣ
  • Letter Writing

Punjabi Essay, Lekh on "Corruption", "ਭਿਸ਼ਟਾਚਾਰ" Punjabi Paragraph, Speech for Class 8, 9, 10, 11, 12 Students in Punjabi Language.

ਭਿਸ਼ਟਾਚਾਰ  corruption .

corruption essay in punjabi

ਹਾਇ ਮਹਿੰਗਾਈ ! ਹਾਇ ਮਹਿੰਗਾਈ ! ਦੀ ਅਵਾਜ਼ ਅਸੀਂ ਹੋਰ ਆਪਣੇ ਚੌਗਿਰਦੇ ਵਿੱਚ ਸੁਣਦੇ ਹਾਂ । ਹਰ ਨਵਾਂ ਬਜਟ ਕੀਮਤਾਂ ਵਿਚ ਕਈ ਗੁਣਾ ਵਧਾ ਲੈ ਆਉਂਦਾ ਹੈ । ਪਰ ਜੇ ਡੂੰਘੀ ਸੋਚ ਸੋਚੀਏ, ਗਹ ਨਾਲ ਵਿਚਾਰੀਏ ਤਾਂ ਇਹ ਮਹਿੰਗਾਈ ਕਿਹੜੀ ਜਨਤਾ ਲਈ ਹੈ ? ਜਿਹੜੀ ਕਿਰਤ ਵਿਚ ਵਿਸ਼ਵਾਸ ਕਰਦੀ ਹੈ, ਜਿਹੜੀ ਜਨਤਾ ਦਸਾਂ ਨਹੁਆਂ ਦੀ ਕਿਰਤ ਕਰ ਕੇ ਖਾਣਾ ਆਪਣਾ ਧਰਮ ਸਮਝਦੀ ਹੈ । ਅੱਜ ਹਰ ਘਰ ਵਿਚ ਰੰਗੀਨ ਟੀ.ਵੀ., ਏਅਕ ਕੰਡੀਸ਼ਨ, ਮਾਰੂਤੀ ਵੈਨ ਹਨ । ਕੀ ਇਹ ਕਿਰਤ ਦੀ ਕਮਾਈ ਵਿਚੋਂ ਬਣ ਸਕਦੀਆਂ ਹਨ ? ਨਹੀਂ ? ਜੇ ਅਜਿਹਾ ਹੋ ਸਕਦਾ ਤਾਂ ਮਹਿੰਗਾਈ ਦੀ ਹਾ-ਹਾ ਕਾਰ ਨਾ ਹੁੰਦੀ। ਇਹ ਸਭ ਕਾਲੇ ਧਨ ਦੀ ਮਿਹਰਬਾਨੀ ਹੈ । ਇਹੋ ਭਿਸ਼ਟਾਚਾਰ ਹੈ । ਕਿਰਤ ਦੀ ਕਮਾਈ ਤੋਂ ਇਲਾਵਾ ਚੋਰੀ, ਰਿਸ਼ਵਤ ਅਤੇ ਬੇਈਮਾਨੀ ਤੋਂ ਇਕੱਠਾ ਕੀਤਾ ਧਨ ਭ੍ਰਿਸ਼ਟਾਚਾਰ ਕਹਿਲਾਂਦਾ ਹੈ |

‘ਦਾਦਾ ਬੜਾ ਨ ਭੈਯਾ, ਸਬ ਸੇ ਬੜਾ ਰੁਪਈਆ” ਅੱਜ ਦੇ ਯੁਗ ਵਿਚ ਪੈਸੇ ਦੀ ਅਹਿਮੀਅਤ ਇੰਨੀ ਵੱਧ ਗਈ ਹੈ ਕਿ ਮਨੁੱਖ ਅੱਖ ਦੇ ਪੋਰੇ ਵਿਚ ਕਰੋੜਪਤੀ ਬਨਣਾ ਚਾਹੁੰਦਾ ਹੈ ।

ਅੱਜ ਕਿਸੇ ਵੀ ਦਫਤਰ ਵਿਚ ਜਾਓ, ਵੱਡੀ ਤੋਂ ਵੱਡੀ ਸਿਫਾਰਸ਼ ਲੈ ਜਾਓ , ਤੁਹਾਡਾ ਕੰਮ ਹੋਵੇਗਾ । ਰਿਸ਼ਵਤ ਦਿਓ, ਮਿੰਟਾਂ ਸਕਿੰਟਾਂ ਵਿਚ ਕੰਮ ਕਰਵਾ ਲਓ । ਬੱਚੇ ਨੂੰ ਨਰਸਰੀ ਵਿਚ ਦਾਖਿਲ ਕਰਵਾਉਣਾ ਹੈ, ਹਜ਼ਾਰਾਂ ਰੁਪਏ ਡੋਨੇਸ਼ਨ ਦਿਓ ਤੇ ਮਨਪਸੰਦ ਸਕੂਲ ਵਿਚ ਦਾਖ਼ਲਾ ਲੈ ਲਓ । ਇਹ ਤਾਂ ਉਹ ਰੂਪ ਹੈ ਜਿਸ ਨੂੰ ਅਸੀਂ ਰਿਸ਼ਤਵ ਜਾਂ ਚਾਂਦੀ ਦੀ ਜੁੱਤੀ ਕਹਿੰਦੇ ਹਾਂ । ਪਰ ਵਪਾਰ ਵਿਚ ਵੀ ਭ੍ਰਿਸ਼ਟਾਚਾਰ ਦੀ ਕਮੀ ਨਹੀਂ । ਘਿਉ ਵਿਚ ਗ੍ਰੀਸ, ਮਸਾਲੇ ਵਿਚ ਲਿੱਦ, ਕਾਲੀ ਮਿਰਚ ਵਿਚ ਪਪੀਤੇ ਦੇ ਬੀਜ, ਹਲਦੀ ਵਿਚ ਪੀਲਾ ਰੰਗ, ਤਾਜ਼ੀ ਸਬਜ਼ੀ ਵਿਚ ਬਾਸੀ ਸਬਜ਼ੀ ਕੋਈ ਵੀ ਚੀਜ਼ ਸਾਨੂੰ ਸਾਫ ਤੇ ਸ਼ੁੱਧ ਨਹੀਂ ਮਿਲਦੀ । ਇਥੋਂ ਤਕ ਮਰੀਜ਼ ਦੀ ਤੰਦਰੁਸਤੀ ਲਈ ਖਰੀਦੀ ਦਵਾਈਆਂ ਵਿਚ ਵੀ ਮਿਲਾਵਟ ਕਰਨ ਦੀ ਕਸਰ ਨਹੀਂ ਛੱਡੀ ਜਾਂਦੀ। ਸ਼ਾਇਦ ਇਸ ਸਮੇਂ ਦੀ ਹੀ ਤਸਵੀਰ ਗੁਰੂ ਨਾਨਕ ਦੇਵ ਜੀ ਨੇ ਪੇਸ਼ ਕੀਤੀ ਸੀ-

‘ਸ਼ਰਮ ਧਰਮ ਦੋਇ ਛੁਪ ਖਲੋਏ ਕੂੜ ਫਿਰੇ ਪ੍ਰਧਾਨ ਵੇ ਲਾਲੋ |’

ਜੇ ਅਸੀਂ ਭਾਰਤ ਦੀ ਉੱਨਤੀ ਚਾਹੁੰਦੇ ਹਾਂ, ਸਮਾਜਵਾਦ ਲਿਆਉਣਾ ਚਾਹੁੰਦੇ ਹਾਂ ਤਾਂ ਭ੍ਰਿਸ਼ਟਾਚਾਰ ਨੂੰ ਜੜੋ ਪੁੱਟ ਸੁੱਟਣਾ ਪਵੇਗਾ । ਜਿਸ ਦੇ . ਲਈ ਕ੍ਰਾਂਤੀ ਦੀ ਲੋੜ ਹੈ । ਸਰਕਾਰ ਵਲੋਂ ਅੰਦਰੂਨੀ ਸਥਿੱਤੀ ਦੇ ਸੁਧਾਰ ਲਈ ਅਜਿਹੇ ਲੋਕਾਂ ਦੇ ਵਿਰੁੱਧ ਕਦਮ ਚੁੱਕਣੇ ਚਾਹੀਦੇ ਹਨ ਜੋ ਦੇਸ਼ ॥ ਦੇ ਲੋਕਾਂ ਦੀ ਜਾਨਾਂ ਤੇ ਉਹਨਾਂ ਦੀ ਉਮੀਦਾਂ ਨੂੰ ਖਤਮ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਨਾਉਂਦੇ ਹਨ | ਅਜਿਹੇ ਮਿਲਾਵਟ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ । ਪ੍ਰਸ਼ਾਸਨ ਵਿਚ ਰਿਸ਼ਵਤ ਦੇ ਕੋਢ ਨੂੰ ਖਤਮ ਕਰਨ ਲਈ ਪਿਆਰ ਜਾਂ ਸਜ਼ਾ ਦੀ ਸਹਾਇਤਾ ਲੈਵੇ ।

ਇਸ ਕੋਹੜ ਨੂੰ ਹਮੇਸ਼ਾ ਲਈ ਖਤਮ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਹੀ ਸਾਡਾ ਦੇਸ਼ ਤਰੱਕੀ ਕਰ ਸਕਦਾ ਹੈ ।

You may like these posts

Post a comment.

' height=

  • English to Punjabi Keyboard tool

Categories - ਸ਼੍ਰੇਣੀਆਂ

  • Punjabi Letter
  • Punjabi-Essay
  • Punjabi-Grammar
  • Punjabi-Language
  • ਪੰਜਾਬੀ-ਕਹਾਣੀਆਂ

Popular Posts - ਪ੍ਰਸਿੱਧ ਪੋਸਟ

Punjabi Essay, Paragraph on

Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

Punjabi Essay on

Punjabi Essay on "Computer de Labh ate Haniya", "ਕੰਪਿਊਟਰ ਦੇ ਲਾਭ ਅਤੇ ਹਣਿਆ " Punjabi Paragraph-Lekh-Speech for Class 8, 9, 10, 11, 12 Students.

Punjabi Essay on

Punjabi Essay on "Shri Guru Gobind Singh Ji", "ਸ੍ਰੀ ਗੁਰੂ ਗੋਬਿੰਦ ਸਿੰਘ ਜੀ " Punjabi Paragraph-Lekh-Speech for Class 8, 9, 10, 11, 12 Students.

Tags - ਟੈਗਸ.

  • Akbar-Birbal-Story
  • Dosti Status
  • Facebook-Status
  • Instagram-Status
  • Letter-to-Editor
  • Punjabi Application
  • Punjabi Family Letter
  • Punjabi formal Letter
  • Punjabi Informal Letter
  • Punjabi_Folk_Wisdom
  • Punjabi_Idioms
  • Punjabi-Lekh
  • Punjabi-Moral-Stories
  • Punjabi-Paragraph
  • Punjabi-Sample-Paper
  • Punjabi-Speech
  • Punjabi-Status
  • Punjabi-Synonyms
  • Punjabi-Vyakaran
  • Short-Stories-Punjabi
  • Tenali-Rama-Story
  • Unseen-Paragraph
  • WhatsApp-Status
  • ਅਣਡਿੱਠਾ ਪੈਰਾ
  • ਆਂਪੰਜਾਬੀ ਪੱਤਰ
  • ਸੱਦਾ-ਪੱਤਰ
  • ਸਮਾਨਾਰਥਕ-ਸ਼ਬਦ
  • ਦੋਸਤੀ ਸਟੇਟਸ
  • ਪੰਜਾਬੀ ਚਿੱਠੀ
  • ਪੰਜਾਬੀ ਚਿੱਠੀਆਂ
  • ਪੰਜਾਬੀ ਪੱਤਰ
  • ਪੰਜਾਬੀ-ਸਟੇਟਸ
  • ਪੰਜਾਬੀ-ਪਰਾਗ੍ਰਾਫ
  • ਪੰਜਾਬੀ-ਲੇਖ
  • ਪੰਜਾਬੀ-ਵਿਆਕਰਣ
  • ਪੱਤਰ ਲੇਖਨ
  • ਮੁਹਾਵਰੇ
  • ਲੋਕ_ ਅਖਾਣ
  • ਲੋਕ_ਸਿਆਣਪਾਂ

Grammar - ਵਿਆਕਰਣ

  • 1. ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ
  • 2. ਪੰਜਾਬੀ ਭਾਸ਼ਾ ਵਿੱਚ ਅਗੇਤਰ-ਪਿਛੇਤਰ ਦੀ ਜਾਣ -ਪਛਾਣ
  • 3. ਪੰਜਾਬੀ ਭਾਸ਼ਾ ਵਿੱਚ ਨਾਂਵ ਦੀ ਜਾਣ -ਪਛਾਣ
  • 4. ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ
  • 5. ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ
  • 6. ਪੰਜਾਬੀ ਭਾਸ਼ਾ ਵਿੱਚ ਕਿਰਿਆ ਦੀ ਜਾਣ -ਪਛਾਣ
  • 7. ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
  • 8. ਪੰਜਾਬੀ ਭਾਸ਼ਾ ਵਿੱਚ ਵਿਸਮਿਕ ਦੀ ਜਾਣ -ਪਛਾਣ
  • 9. ਪੰਜਾਬੀ ਭਾਸ਼ਾ ਵਿੱਚ ਵਿਸਰਾਮ ਚਿੰਨ੍ਹ ਦੀ ਜਾਣ -ਪਛਾਣ
  • Continue Reading...

Popular Links - ਮਹੱਤਵਪੂਰਨ ਲਿੰਕ

  • ਪੰਜਾਬੀ ਵਿਆਕਰਣ
  • ਪੰਜਾਬੀ ਨਮੂਨਾ ਪੇਪਰ

Menu Footer Widget

DMCA.com Protection Status

Punjabi Essay on “Bhrashtachar”, “ਭ੍ਰਿਸ਼ਟਾਚਾਰ”, Punjabi Essay for Class 10, Class 12 ,B.A Students and Competitive Examinations.

ਭ੍ਰਿਸ਼ਟਾਚਾਰ

Bhrashtachar

ਰੂਪ-ਰੇਖਾ- ਭੂਮਿਕਾ, ਭਾਰਤ ਵਿੱਚ ਭ੍ਰਿਸ਼ਟਾਚਾਰ, ਚੋਣ ਪ੍ਰਬੰਧਾਂ ਵਿੱਚ | ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ ਦੇ ਕਾਰਨ, ਦੂਰ ਕਰਨ ਦੇ ਉਪਾਅ, ਸਾਰ-ਅੰਸ਼

  ਭੂਮਿਕਾ- ਭ੍ਰਿਸ਼ਟਾਚਾਰ, ਭਿਸ਼ਟ+ਅਚਾਰ ਤੋਂ ਬਣਿਆ ਹੈ। ਭਿਸ਼ਟ ਦਾ ਅਰਥ ਹੈ ਬੁਰਾ ਤੇ ਅਚਾਰ ਤੋਂ ਭਾਵ ਆਚਰਨ। ਮਨੁੱਖ ਦੇ ਉਸ ਆਚਰਨ ਨੂੰ ਭ੍ਰਿਸ਼ਟ ਕਿਹਾ ਜਾਂਦਾ ਹੈ ਜੋ ਸਮਾਜਿਕ ਨਿਯਮਾਂ ਦੇ ਵਿਰੁੱਧ ਹੋਵੇ। ਜਦੋਂ ਅਸੀਂ ਕਿਰਤ-ਕਮਾਈ ਤੋਂ ਇਲਾਵਾ ਬੇਈਮਾਨੀ, ਚੋਰੀ, ਹੇਰਾ-ਫੇਰੀ ਜਾਂ ਰਿਸ਼ਵਤ ਲੈ ਕੇ ਧਨ ਇਕੱਠਾ ਕਰਦੇ ਹਾਂ ਤਾਂ ਉਹ ਭ੍ਰਿਸ਼ਟਾਚਾਰ ਅਖਵਾਉਂਦਾ ਹੈ।

ਭਾਰਤ ਵਿੱਚ ਭ੍ਰਿਸ਼ਟਾਚਾਰ- ਭਾਰਤ ਵਿੱਚ ਭ੍ਰਿਸ਼ਟਾਚਾਰ ਇੰਨਾ ਫੈਲ ਗਿਆ ਹੈ ਕਿ ਦੇਸ਼ ਦਾ ਕੋਈ ਵੀ ਹਿੱਸਾ ਇਸ ਤੋਂ ਬਚਿਆ ਨਹੀਂ ਹੈ। ਜਿਸ ਦਫ਼ਤਰ ਵਿੱਚ ਜਾਓ, ਇੱਕ ਚਪੜਾਸੀ ਤੋਂ ਲੈ ਕੇ ਵੱਡੇ ਤੋਂ ਵੱਡੇ ਅਫ਼ਸਰ ਤੱਕ ਰਿਸ਼ਵਤ ਲਏ ਬਿਨਾਂ ਕੋਈ ਕੰਮ ਨਹੀਂ ਕਰਦਾ। ਜਦੋਂ ਤੱਕ ਦਫ਼ਤਰ ਦੇ ਕਰਮਚਾਰੀ ਦੀ ਮੁੱਠ ਵਿੱਚ ਕੁਝ ਪਾਓ ਨਾ, ਫਾਈਲ ਹੀ ਅੱਗੇ ਨਹੀਂ ਤੁਰਦੀ। ਰਿਸ਼ਵਤ ਦਿਉ ਤੇ ਮਨ-ਪਸੰਦ ਸਕੂਲ ਵਿੱਚ ਜਾਂ ਕਾਲਜ ਵਿੱਚ ਦਾਖਲਾ ਹੋ ਜਾਂਦਾ ਹੈ। ਪੈਸਾ ਦਿਉ ਤੇ ਨੌਕਰੀ ਮਿਲ ਜਾਂਦੀ ਹੈ। ਪੈਸੇ ਦੇ ਕੇ ਲਾਇਸੈਂਸ ਬਣ ਜਾਂਦਾ ਹੈ। ਇਹ ਸਭ ਭ੍ਰਿਸ਼ਟਾਚਾਰ ਦੇ ਨਮੂਨੇ ਹੀ ਹਨ। ਭਾਰਤ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਨੂੰ ਛੂਹ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਇਹ ਸਤਰਾਂ ਵੀ ਭ੍ਰਿਸ਼ਟਾਚਾਰ ਨੂੰ ਹੀ ਦਰਸਾਉਂਦੀਆਂ ਹਨ-

ਸ਼ਰਮ ਧਰਮ ਦੋਇ ਛਪਿ ਖਲੋਏ , ਕੂੜ ਫਿਰੇ ਪ੍ਰਧਾਨ ਵੇ ਲਾਲੋ।

ਭਾਰਤ ਵਿੱਚ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਦੇ ਲਈ ਨਿਯਮ ਵੀ ਬਣਾਏ ਹਨ। ਭਾਰਤ ਦੇਸ਼ ਦੀ ਇਹ ਬੁਰੀ ਕਿਸਮਤ ਹੈ ਕਿ ਜਿੱਥੇ ਕਠੋਰ ਨਿਯਮ । ਬਣਾਏ ਗਏ ਹਨ, ਉੱਥੇ ਭ੍ਰਿਸ਼ਟਾਚਾਰ ਹੋਰ ਵੱਧ ਗਿਆ ਹੈ। ਭ੍ਰਿਸ਼ਟਾਚਾਰੀਆਂ ਨੂੰ ਫੜਨ ਵਾਲੇ ਵੀ ਭ੍ਰਿਸ਼ਟ ਹਨ। ਅਮੀਰ ਜ਼ਿਆਦਾ ਤੋਂ ਜ਼ਿਆਦਾ ਪੈਸਾ ਦੇ ਕੇ ਛੁੱਟ ਜਾਂਦੇ ਹਨ ਪਰ ਗਰੀਬ ਫਸ ਜਾਂਦੇ ਹਨ।

ਚੋਣ ਪ੍ਰਬੰਧਾਂ ਵਿੱਚ ਕ੍ਰਿਸ਼ਚਾਚਾਰ- ਸਾਡੇ ਦੇਸ਼ ਦੇ ਚੋਣ ਪ੍ਰਬੰਧ ਨੇ ਵੀ ਅਪਰਾਧੀਆਂ ਨੂੰ ਪੂਰੀ ਖੁੱਲ ਦਿੱਤੀ ਹੋਈ ਹੈ। ਅਪਰਾਧੀ ਤੇ ਦੇਸ਼ ਦੇ ਅਮੀਰ ਉਹਨਾਂ ਉਮੀਦਵਾਰਾਂ ਨੂੰ ਹੀ ਵੋਟ ਦੇਣ ਦਾ ਇਕਰਾਰ ਕਰਦੇ ਹਨ, ਜੋ ਉਹਨਾਂ ਦੀ ਹਰ ਜ਼ਾਇਜਨਜਾਇਜ਼ ਸਹਾਇਤਾ ਦਾ ਵਾਇਦਾ ਕਰਦੇ ਹਨ। ਗਰੀਬ ਲੋਕਾਂ ਨੂੰ ਪੈਸੇ ਦੇ ਕੇ ਉਹਨਾਂ ਦੇ ਵੋਟ ਖ਼ਰੀਦੇ ਜਾਂਦੇ ਹਨ। ਰਾਜਸੀ ਆਗੂ ਅਪਰਾਧੀਆਂ ਦੀ ਹਰ ਰੂਪ ਵਿੱਚ ਸਹਾਇਤਾ ਕਰਦੇ ਹਨ।

ਭ੍ਰਿਸ਼ਟਾਚਾਰ ਦੇ ਕਾਰਨ- ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਇਸ ਦੇ ਕਾਰਨਾਂ ਬਾਰੇ ਪਤਾ ਕਰੀਏ । ਭਾਰਤ ਵਿੱਚ ਭ੍ਰਿਸ਼ਟਾਚਾਰ ਦੇ ਮੁੱਖ ਕਾਰਨ ਹਨ-

ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਤੇ ਅਨਪੜਤਾ। ਮਹਿੰਗਾਈ ਇੰਨੀ ਵੱਧ ਗਈ ਹੈ ਕਿ ਇਨਸਾਨ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਆਪਣੀ ਆਮਦਨ ਵਧਾਉਣ ਦੇ ਰਸਤੇ ਲੱਭਦਾ ਹੈ, ਜਿਸ ਵਿੱਚ ਰਿਸ਼ਵਤ ਲੈਣਾ ਮੁੱਖ ਹੈ। ਜਦੋਂ ਇੱਕ ਪੜੇ-ਲਿਖੇ ਨੂੰ ਲੱਗਦਾ ਹੈ ਕਿ ਉਸ ਨੂੰ ਉਸ ਦੇ ਕੰਮ ਦੇ ਅਨੁਸਾਰ | ਤਨਖਾਹ ਘੱਟ ਮਿਲਦੀ ਹੈ ਤਾਂ ਉਹ ਵੀ ਪੈਸੇ ਕਮਾਉਣ ਦੇ ਹੋਰ ਰਸਤੇ ਲੱਭਦਾ | ਹੈ, ਭਾਵੇਂ ਉਹ ਗਲਤ ਹੀ ਕਿਉਂ ਨਾ ਹੋਣ। ਜਦੋਂ ਇੱਕ ਬੇਰੁਜ਼ਗਾਰ ਵਿਅਕਤੀ | ਨੂੰ ਟੱਕਰਾਂ ਮਾਰਨ ਤੇ ਵੀ ਨੌਕਰੀ ਨਹੀਂ ਮਿਲਦੀ ਤਾਂ ਉਹ ਮਜ਼ਬੂਰ ਹੋ ਕੇ ਗਲਤਢੰਗ ਨਾਲ ਪੈਸਾ ਕਮਾਉਣਾ ਸ਼ੁਰੂ ਕਰ ਦਿੰਦਾ ਹੈ। ਜੇ ਕਦੀ ਵੇਸਵਾਵਾਂ ਜਾਂ ਚੋਰਾਂ ਡਾਕੂਆਂ ਦੀ ਜੀਵਨ ਕਹਾਣੀ ਸੁਣਨ ਦੀ ਕੋਸ਼ਸ਼ ਕਰੀਏ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਇਸ ਜ਼ਿੰਦਗੀ ਦਾ ਕਾਰਨ ਵੀ ਪੇਟ ਦੀ ਅੱਗ ਹੀ ਹੁੰਦਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਦੇਸ਼ ਦੇ ਅਮੀਰ ਸਭ ਤੋਂ ਜ਼ਿਆਦਾ ਭ੍ਰਿਸ਼ਟ ਹਨ।

ਦੂਰ ਕਰਨ ਦੇ ਉਪਾ- ਭਾਰਤ ਵਿੱਚ ਵੱਧ ਰਹੇ ਭਿਸ਼ਟਾਚਾਰ ਨੂੰ ਰੋਕਣ ਲਈ। ਸਭ ਤੋਂ ਪਹਿਲਾ ਉਪਾ ਇਹ ਹੈ ਕਿ ਦੇਸ਼ ਦੇ ਪ੍ਰਬੰਧਕੀ ਅਤੇ ਪੁਲਿਸ ਅਫਸਰਾਂ ਨੂੰ ਰਾਜਸੀ ਨੇਤਾਵਾਂ ਦੇ ਪ੍ਰਭਾਵ ਤੋਂ ਉੱਚਾ ਉਠਾਇਆ ਜਾਏ। ਜਦੋਂ ਵੀ ਕਿਸੇ ਅਮੀਰ ਆਦਮੀ ਵੱਲੋਂ ਅਪਰਾਧ ਕੀਤਾ ਜਾਂਦਾ ਹੈ ਤਾਂ ਰਾਜਸੀ ਆਗ ਅਫ਼ਸਰਾਂ ਤੇ ਦਬਾਓ ਪਾ ਕੇ ਉਹਨਾਂ ਨੂੰ ਸਹੀ ਸਲਾਮਤ ਬਚਾ ਲੈਂਦੇ ਹਨ।

ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਚੰਗੇ ਚਰਿੱਤਰ ਵਾਲੇ ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।ਉਹਨਾਂ ਨੂੰ ਚੰਗੀਆਂ ਤਨਖਾਹਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਕੋਈ ਵੀ ਕਰਮਚਾਰੀ ਜਦੋਂ ਰਿਸ਼ਵਤ ਦੇ ਕੇ ਨੌਕਰੀ ਪ੍ਰਾਪਤ ਕਰਦਾ ਹੈ ਤਾਂ ਕਿਧਰੇ-ਨਾ-ਕਿਧਰੇ ਉਸ ਦੇ ਦਿਲ ਵਿੱਚ ਇਹ ਗੱਲ ਹੁੰਦੀ ਹੈ ਕਿ ਮੈਂ ਇੰਨੇ ਪੈਸੇ ਖ਼ਰਚ ਕੇ ਨੌਕਰੀ ਲਈ ਹੈ। ਪਹਿਲੇ ਮੈਂ ਆਪਣੇ ਪੈਸੇ ਪੂਰੇ ਕਰ ਲਵਾਂ। ਨੌਕਰੀਆਂ ਲਈ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇਣੇ ਚਾਹੀਦੇ। ਹਨ। ਭ੍ਰਿਸ਼ਟ ਆਦਮੀਆਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਵੀ ਜ਼ਰੂਰਤ ਹੈ।ਫਿਲਮਾਂ ਰਾਹੀਂ ਜਾਂ ਦੁਰਦਰਸ਼ਨ ਰਾਹੀਂ ਭ੍ਰਿਸ਼ਟਾਚਾਰੀ ਦੇ ਪਤਨ ਦਿਖਾਏ ਜਾਣੇ ਚਾਹੀਦੇ ਹਨ।

ਰੂਸ ਜਾਂ ਚੀਨ ਵਰਗੇ ਦੇਸ਼ਾਂ ਵਿੱਚ ਰਿਸ਼ਵਤ ਲੈਣ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਜੇ ਭਾਰਤ ਦੇਸ਼ ਵਿੱਚ ਇਹੋ ਜਿਹੇ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਸ਼ਾਇਦ ਅਸੀਂ ਭਿਸ਼ਟਾਚਾਰ ਤੇ ਰੋਕ ਲਗਾ ਸਕਾਂਗੇ। ਇਸ ਦੇ ਨਾਲ-ਨਾਲ ਸਭ ਤੋਂ ਜ਼ਰੂਰੀ ਹੈ ਕਿ ਦੇਸ਼ ਦੇ ਲੋਕ ਇਸ ਵਿੱਚ ਪੂਰਾ ਸਾਥ ਨਿਭਾਉਣ। ਸਰਕਾਰ ਤਾਂ ਕਾਨੂੰਨ ਪਾਸ ਕਰ ਦਿੰਦੀ ਹੈ ਪਰ ਦੇਸ਼ ਵਾਸੀ ਫਿਰ ਉਸੇ ਦਾ ਸਹਾਰਾ ਲੈ ਕੇ ਕੰਮ ਕਰਵਾਉਣ ਦੀ ਜਲਦੀ ਕਰਦੇ ਹਨ। ਨੌਜੁਆਨਾਂ ਨੂੰ ਇਹ ਸਿੱਖਿਆ ਦਿੱਤੀ ਜਾਵੇ ਕਿ ਉਹ ਇਹੋ ਜਿਹੇ ਅਪਰਾਧੀਆਂ ਨਾਲ ਹਮਦਰਦੀ ਨਾ ਕਰਨ। ਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਵਿਰੁੱਧ ਸਭ ਪਾਸੇ ਤੋਂ ਮੁਹਿੰਮ ਚਲਾ ਕੇ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਹੈ। |

ਜੇ ਅਸੀਂ ਸਾਰੇ ਭਾਰਤ ਨੂੰ ਤਰੱਕੀ ਦੀ ਰਾਹ ਤੇ ਦੇਖਣਾ ਚਾਹੁੰਦੇ ਹਾਂ ਤਾਂ ਭਿਸ਼ਟਾਚਾਰ ਨੂੰ ਜੜ੍ਹ ਤੋਂ ਉਖਾੜਨ ਦੀ ਲੋੜ ਹੈ। ਇਸ ਲਈ ਇੱਕ ਕ੍ਰਾਂਤੀ ਲਿਆਉਣੀ ਪਵੇਗੀ। ਪ੍ਰੀਤਮ ਸਿੰਘ ਸਫ਼ੀਰ ਜੀ ਨੇ ਕਿਹਾ ਹੈ-

ਆਸ਼ਾ ਭਰੀ ਜੁਗ ਸਰਦੀ ਆਵੇ , ਭੁੱਲਣ ਉਹ ਹਵਾਵਾਂ। ਮਿਹਨਤ ਦੀ ਗਰਮੀ ਸਾਂਝੀ ਹੋਵੇ , ਸਾਂਝੀਆਂ ਸੁੱਖ ਦੀਆਂ ਛਾਵਾਂ। ਟੁੱਟ ਜਾਵਣ ਕੈਦਾਂ ਹਦ ਬੰਦੀਆਂ , ਵੰਡ ਰਹੇ ਨਾ ਕਾਣੀ। ਹਰ ਇੱਕ ਬੰਦਾ ਸ਼ਾਹ ਦੁਨੀਆਂ ਦਾ , ਹਰ ਇੱਕ ਤੀਵੀਂ ਰਾਣੀ।

ਸਾਰ-ਅੰਸ਼ -ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਅੱਜ ਭਾਰਤ ਵਿੱਚ ਮਹਿੰਗਾਈ, ਗਰੀਬੀ, ਬੇਰੁਜ਼ਗਾਰੀ ਵਰਗੀਆ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਭਿਸ਼ਟਾਚਾਰ ਹੈ ਦੁਨੀਆ ਦਾ ਹਰ ਬੰਦਾ ਇਸ ਰਾਹ ਤੇ ਤੁਰ ਰਿਹਾ ਹੈ। ਜੇ ਕੋੜ ਸਾਡੇ । ਦੇਸ਼ ਵਿੱਚੋਂ ਖ਼ਤਮ ਹੋਵੇਗਾ ਤਾਂ ਹੀ ਇਹ ਬੁਰਾਈ ਜੜ੍ਹ ਤੋਂ ਉਖੜੇਗੀ।

Related Posts

Punjabi-Essay

Absolute-Study

Hindi Essay, English Essay, Punjabi Essay, Biography, General Knowledge, Ielts Essay, Social Issues Essay, Letter Writing in Hindi, English and Punjabi, Moral Stories in Hindi, English and Punjabi.

' src=

Plz mujhe eska pdf send krdo

' src=

Very useful and easy to read

Save my name, email, and website in this browser for the next time I comment.

Gyan IQ .com

  • About “Gyan IQ” Website.
  • Gyan IQ – An Educational website for the students of classes 5, 6, 7, 8, 9, 10, and 12. English Essay, Hindi Essay, Moral Stories, Punjabi Essay etc.
  • Privacy Policy
  • Punjabi Essay on Various Topics, Current Issues, latest Topics, ਪੰਜਾਬੀ ਨਿਬੰਧ, Social issues for Students.
  • Search for:
  • About “Gyan IQ” Website.
  • Moral Story
  • English Poems
  • General Knowledge
  • Punjabi Essay
  • हिन्दी निबन्ध

Punjabi Essay on “Corruption: A Serious Problem”, “ਭ੍ਰਿਸ਼ਟਾਚਾਰ: ਇੱਕ ਗੰਭੀਰ ਸਮੱਸਿਆ” Punjabi Essay, Paragraph, Speech for Class 7, 8, 9, 10 and 12 Students.

ਭ੍ਰਿਸ਼ਟਾਚਾਰ: ਇੱਕ ਗੰਭੀਰ ਸਮੱਸਿਆ, corruption: a serious problem.

ਸੰਕੇਤ ਬਿੰਦੂ – ਪ੍ਰਸ਼ਨਾਂ ਦੇ ਰੂਪ – ਵਿਕਾਸ ‘ਤੇ ਅਸਰ – ਕਾਰਨ ਅਤੇ ਰੋਕਥਾਮ

ਦੇਸ਼ ਵਿਚ ਭ੍ਰਿਸ਼ਟਾਚਾਰ ਸਿਖਰਾਂ ਤੇ ਹੈ। ਇਹ ਭ੍ਰਿਸ਼ਟਾਚਾਰ ਸਰਕਾਰ ਅਤੇ ਅਧਿਕਾਰੀਆਂ ਵਿਚ ਪ੍ਰਚਲਿਤ ਹੈ। ਰੋਜ਼ਾਨਾ ਘੁਟਾਲੇ ਬੇਨਕਾਬ ਹੋ ਰਹੇ ਹਨ। ਕਈ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਜੇਲ੍ਹ ਚਲੇ ਗਏ ਹਨ। ਰਿਸ਼ਵਤ ਦਿੱਤੇ ਬਿਨਾਂ ਕੋਈ ਕੰਮ ਨਹੀਂ ਹੁੰਦਾ। ਸਹੀ ਕੰਮ ਕਰਨ ਲਈ ਰਿਸ਼ਵਤ ਵੀ ਲੈਣੀ ਪੈਂਦੀ ਹੈ। ਅੰਨਾ ਹਜ਼ਾਰੇ ਅਤੇ ਹੋਰ ਸਮਾਜ ਸੇਵਕਾਂ ਨੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਸਾਰਾ ਦੇਸ਼ ਭ੍ਰਿਸ਼ਟਾਚਾਰ ਤੋਂ ਦੁਖੀ ਹੈ। ਭ੍ਰਿਸ਼ਟਾਚਾਰ ਵਿਕਾਸ ਉੱਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਭ੍ਰਿਸ਼ਟਾਚਾਰ ਹੀ ਲੋਕਾਂ ਦੀ ਦੌਲਤ ਦਾ ਕਾਰਨ ਹੈ। ਇਹ ਵਧਣਾ ਜਾਰੀ ਹੈ। ਭ੍ਰਿਸ਼ਟਾਚਾਰੀਆਂ ਖਿਲਾਫ ਕਾਨੂੰਨਾਂ ਦਾ ਢਿੱਲਾ ਪੈਣਾ ਵੀ ਇਸ ਨੂੰ ਉਤਸ਼ਾਹਤ ਕਰ ਰਿਹਾ ਹੈ। ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਕ ਮਜ਼ਬੂਤ ​​ਲੋਕਪਾਲ ਬਿੱਲ ਦੀ ਮੰਗ ਕੀਤੀ ਜਾ ਰਹੀ ਹੈ। ਭ੍ਰਿਸ਼ਟਾਚਾਰੀਆਂ ਨੂੰ ਸਖਤ ਤੋਂ ਸਜਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੂੰ ਕਿਸੇ ਕਿਸਮ ਦੀ ਸੁਰੱਖਿਆ ਨਹੀਂ ਮਿਲਣੀ ਚਾਹੀਦੀ।

Related posts:

' data-src=

About gyaniq

Leave a reply cancel reply.

Your email address will not be published. Required fields are marked *

This site uses Akismet to reduce spam. Learn how your comment data is processed .

Latest Posts

English-Essay-Gyan-Iq

Popular post

corruption essay in punjabi

  • The advantages and disadvantages of living in a flat. IELTS Writing 7-8 + 9 Band Sample Task.
  • Keeping pets in a flat. IELTS Writing 7-8 + 9 Band Sample Task 2 Essay Topic for students.
  • If you were asked to choose between a dog and a cat for a pet, which would you choose and why?
  • Why it is sometimes better not to tell the truth. IELTS Writing 7-8 + 9 Band Sample Task 2 Essay Topic for students.
  • Is shopping still popular? IELTS Writing 7-8 + 9 Band Sample Task 2 Essay Topic for students.
  • 1st in the World
  • Children Story
  • Creative Writing
  • Do you know
  • English Article
  • English Essay
  • English Idioms
  • English Paragraph
  • English Speech
  • English Story
  • Hindi Essay
  • Hindi Letter Writing
  • Hindi Paragraph
  • Hindi Speech
  • Hindi Stories
  • Meaning of idioms
  • Moral Value Story
  • Poem Summery
  • Precis Writing
  • Punjabi Letters
  • Punjabi Stories
  • Script Writing
  • Short Story
  • Story for Kids
  • Uncategorized
  • हिंदी कहानियां
  • ਪੰਜਾਬੀ ਨਿਬੰਧ
  • ਪੰਜਾਬੀ ਪੱਤਰ

Useful Tags

essay on corruption in punjabi

essay on corruption in punjabi

IMAGES

  1. Essay on CORRUPTION in Punjabi/ ਭ੍ਰਿਸ਼ਟਾਚਾਰ ਤੇ ਲੇਖ / bhrashtachar essay

    corruption essay in punjabi

  2. Essay on Corruption in punjabi

    corruption essay in punjabi

  3. ਭ੍ਰਿਸ਼ਟਾਚਾਰ ‘ਤੇ ਲੇਖ

    corruption essay in punjabi

  4. Essay on CORRUPTION in Punjabi

    corruption essay in punjabi

  5. Anti Corruption Slogans In Punjabi

    corruption essay in punjabi

  6. Corruption Meaning In Punjabi

    corruption essay in punjabi

VIDEO

  1. Avoid Corruption

  2. Corruption essay in English| Anti corruption day| essay on corruption|

  3. Essay on corruption in India. Like and suscribe

  4. ਗੁਰੂ ਨਾਨਕ ਦੇਵ ਜੀ ਲੇਖ|| ਸੱਚਾ ਸੌਦਾ ਸਾਖੀ|| Punjabi reading pratice || Guru nanak dev ji essay ||

  5. ਸ਼੍ਰੀ ਗੁਰੂ ਨਾਨਕ ਦੇਵ ਜੀ/Shri Guru Nanak Dev Ji/Gurupurav/10 Lines Essay/Punjabi/@HelpingSister

  6. Essay on corruption in english

COMMENTS

  1. ਭ੍ਰਿਸ਼ਟਾਚਾਰ ‘ਤੇ ਲੇਖ – Essay on Corruption in Punjabi

    ਭ੍ਰਿਸ਼ਟਾਚਾਰ ਦੀਆਂ ਪ੍ਰਮੁੱਖ ਉਦਾਹਰਣਾਂ | Essay on Corruption in Punjabi. ਮਿਲਾਵਟ – ਭ੍ਰਿਸ਼ਟਾਚਾਰ ਵਿੱਚ ਮਿਲਾਵਟ ਵਰਗੇ ਕੁਕਰਮ ਵੀ ਸ਼ਾਮਲ ਹਨ। ਜਿਵੇਂ ਕਈ ਲੋਕ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਕਰਦੇ ਹਨ।.

  2. Punjabi Essay on "Corruption", “ਭਿਸ਼ਟਾਚਾਰ ਤੇ ਪੰਜਾਬੀ ਲੇਖ ...

    Essay on Corruption in Punjabi Language: In this article, we are providing ਭਿਸ਼ਟਾਚਾਰ ਤੇ ਪੰਜਾਬੀ ਲੇਖ for students. Punjabi Essay/Paragraph on Bhrashtachar Lekh.

  3. Corruption "ਭ੍ਰਿਸ਼ਟਾਚਾਰ" Punjabi Essay, Paragraph for Class 8 ...

    Corruption "ਭ੍ਰਿਸ਼ਟਾਚਾਰ" Punjabi Essay, Paragraph for Class 8, 9, 10, 11 and 12 Students Examination in 1500 Words.

  4. Punjabi Essay on "Corruption", "ਭ੍ਰਿਸ਼ਟਾਚਾਰ" Punjabi Essay ...

    ਭਾਰਤ ਵਿਚ ਭ੍ਰਿਸ਼ਟਾਚਾਰ ਚਾਰੇ ਪਾਸੇ ਮਹਾਂਮਾਰੀ ਵਾਂਗ ਫੈਲ ਗਿਆ ਹੈ। ਇਹ ਸਰਕਾਰੀ ਪ੍ਰਣਾਲੀ ਵਿਚ ਉੱਪਰ ਤੋਂ ਹੇਠਾਂ ਤੱਕ ਫੈਲਿਆ ਹੋਇਆ ਹੈ. ਜਦੋਂ ਕਿ ਨਿੱਜੀ ਮਾਲਕੀਅਤ ਵਾਲੇ ਖੇਤਰ ਵੀ ਹੁਣ ਭ੍ਰਿਸ਼ਟਾਚਾਰ ਤੋਂ ਅਛੂਤੇ ਨਹੀਂ ਹਨ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਭ੍ਰਿਸ਼ਟਾਚਾਰ ਘਰ-ਘਰ ਫੈਲਿਆ ਹੋਇਆ ਹੈ.

  5. Punjabi Essay on Corruption | Bhrashtachar- ਭ੍ਰਿਸ਼ਟਾਚਾਰ ਤੇ ਲੇਖ

    Essay on Corruption in Punjabi. ਭ੍ਰਿਸ਼ਟਾਚਾਰ ਤੇ ਲੇਖ, Corruption Paragraph, Speech in Punjabi. ਸਮਾਜ ਵਿੱਚੋਂ ਭ੍ਰਿਸ਼ਟਾਚਾਰ ਕਿਵੇਂ ਦੂਰ ਕੀਤਾ ਜਾਵੇ ?

  6. ਭ੍ਰਸ਼ਟਾਚਾਰ: ਪੰਜਾਬੀ ਵਿਚ ਲੇਖ (Corruption Essay in Punjabi)

    ਭ੍ਰਸ਼ਟਾਚਾਰ ਪ੍ਰਤੀ ਨਾਲ ਸਭ ਦੇ ਜੀਵਨ ਵਿਚ ਬੇਈਮਾਨੀ ਅਤੇ ਬਦਲੀ ਆ ਗਈ ਹੈ। ਭ੍ਰਸ਼ਟਾਚਾਰ ਨੂੰ ਪੰਜਾਬੀ ਵਿਚ 'ਦਾਗ' ਜਾਂ 'ਗੰਦੀ ਰਸਮ' ਵੀ ਕਿਹਾ ਜਾਂਦਾ ਹੈ। ਇਹ ਵਿਸ਼ੇਸ਼ ਤੌਰ 'ਤੇ ਦੇਸ਼ ਦੀ ...

  7. Punjabi Essay, Lekh on "Corruption", "ਭਿਸ਼ਟਾਚਾਰ" Punjabi ...

    ਜਿਹੜੀ ਕਿਰਤ ਵਿਚ ਵਿਸ਼ਵਾਸ ਕਰਦੀ ਹੈ, ਜਿਹੜੀ ਜਨਤਾ ਦਸਾਂ ਨਹੁਆਂ ਦੀ ਕਿਰਤ ਕਰ ਕੇ ਖਾਣਾ ਆਪਣਾ ਧਰਮ ਸਮਝਦੀ ਹੈ । ਅੱਜ ਹਰ ਘਰ ਵਿਚ ਰੰਗੀਨ ਟੀ.ਵੀ., ਏਅਕ ਕੰਡੀਸ਼ਨ, ਮਾਰੂਤੀ ਵੈਨ ਹਨ । ਕੀ ਇਹ ਕਿਰਤ ਦੀ ਕਮਾਈ ਵਿਚੋਂ ਬਣ ਸਕਦੀਆਂ ਹਨ ? ਨਹੀਂ ?

  8. Punjabi Essay on “Bhrashtachar”, “ਭ੍ਰਿਸ਼ਟਾਚਾਰ”, Punjabi Essay ...

    ਭੂਮਿਕਾ- ਭ੍ਰਿਸ਼ਟਾਚਾਰ, ਭਿਸ਼ਟ+ਅਚਾਰ ਤੋਂ ਬਣਿਆ ਹੈ। ਭਿਸ਼ਟ ਦਾ ਅਰਥ ਹੈ ਬੁਰਾ ਤੇ ਅਚਾਰ ਤੋਂ ਭਾਵ ਆਚਰਨ। ਮਨੁੱਖ ਦੇ ਉਸ ਆਚਰਨ ਨੂੰ ਭ੍ਰਿਸ਼ਟ ਕਿਹਾ ਜਾਂਦਾ ਹੈ ਜੋ ਸਮਾਜਿਕ ਨਿਯਮਾਂ ਦੇ ਵਿਰੁੱਧ ਹੋਵੇ। ਜਦੋਂ ਅਸੀਂ ਕਿਰਤ-ਕਮਾਈ ਤੋਂ ਇਲਾਵਾ ਬੇਈਮਾਨੀ, ਚੋਰੀ, ਹੇਰਾ-ਫੇਰੀ ਜਾਂ ਰਿਸ਼ਵਤ ਲੈ ਕੇ ਧਨ ਇਕੱਠਾ ਕਰਦੇ ਹਾਂ ਤਾਂ ਉਹ ਭ੍ਰਿਸ਼ਟਾਚਾਰ ਅਖਵਾਉਂਦਾ ਹੈ।.

  9. Punjabi Essay on "Corruption: A Serious Problem ...

    Punjabi Essay on "Corruption: A Serious Problem", "ਭ੍ਰਿਸ਼ਟਾਚਾਰ: ਇੱਕ ਗੰਭੀਰ ਸਮੱਸਿਆ" Punjabi Essay, Paragraph, Speech for Class 7, 8, 9, 10 and 12 Students.

  10. essay on corruption in punjabi - education.maxis.fun

    Punjabi Essay on Corruption | Bhrashtachar- ਭ੍ਰਿਸ਼ਟਾਚਾਰ ਤੇ ਲੇਖ. In this article, we are providing information about Corruption in ...